Khushiyan Da Course By Achieve Happily Brampton
Sun, Jul 28
|Century Gardens Recreation Centre
Brampton


Time & Location
Jul 28, 2024, 1:30 p.m. – 5:00 p.m.
Century Gardens Recreation Centre, 340 Vodden St E, Brampton, ON L6V 2N2, Canada
Guests
About the event
ਕੀ ਤੁਸੀਂ ਆਪਣੀ ਜ਼ਿੰਦਗੀ ਨੂੰ ਉਸਾਰੂ ਢੰਗ ਨਾਲ ਆਪਣੇ ਕਾਬੂ 'ਚ ਲੈਣ ਅਤੇ ਆਪਣੇ ਕਾਮਯਾਬੀ ਭਰੇ ਟੀਚੇ ਹਾਸਲ ਕਰਨ ਲਈ ਤਿਆਰ ਹੋ?
ਅਸੀਂ Brampton ਵਿਖੇ ਲੈ ਕੇ ਆ ਰਹੇ ਹਾਂ ਅਜਿਹਾ ਈਵੈਂਟ, ਜਿਸ 'ਚ ਵਿੱਚ ਅਸੀਂ ਤੁਹਾਨੂੰ ਸਿਖਾਵਾਂਗੇ ਜ਼ਿੰਦਗੀ ਦੀ ਵਾਗਡੋਰ ਕਿਵੇਂ ਸੰਭਾਲਣੀ ਹੈ। ਅਸੀਂ ਗੱਲਾਂ ਕਰਾਂਗੇ Goal Setting ਬਾਰੇ, ਸੈਲਫ਼ ਕਾਨਫ਼ੀਡੈਂਸ ਭਾਵ ਆਤਮ ਵਿਸ਼ਵਾਸ ਵਧਾਉਣ ਬਾਰੇ, ਟਾਈਮ Management ਬਾਰੇ, Emotions 'ਤੇ ਕਾਬੂ ਪਾਉਣ ਬਾਰੇ, ਗੁੱਸੇ 'ਤੇ ਕਾਬੂ ਪਾਉਣ ਬਾਰੇ, Anxiety ਭਾਵ ਫ਼ਿਕਰਮੰਦੀ ਅਤੇ Overthinking ਨੂੰ ਘਟਾਉਣ ਬਾਰੇ।
ਸਾਡੇ ਇਸ ਖ਼ਾਸ ਈਵੈਂਟ ਦੇ ਵਿਸ਼ੇ ਹੋਣਗੇ
🎯 Goal Setting: ਸਿੱਖੋ ਕਿ ਆਪਣੇ ਟੀਚਿਆਂ ਤੱਕ ਕਿਵੇਂ ਪਹੁੰਚਣਾ ਹੈ, ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਯੋਜਨਾ ਕਿਵੇਂ ਬਣਾਉਣੀ ਹੈ।
💪 Confidence Building: ਆਪਣੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਕੀ-ਕੀ ਕਰਨਾ ਹੈ।
⏰ Time Management: ਆਪਣੇ ਸਮੇਂ ਦੀ ਬਿਹਤਰ ਵਰਤੋਂ ਕਿਵੇਂ ਕਰਨੀ ਹੈ ਅਤੇ ਸਾਰੇ ਕੰਮ ਸਮੇਂ ਅਨੁਸਾਰ ਕਿਵੇਂ ਕਰਨੇ ਹਨ।