Khushiyan Da Course By Achieve Happily Calgary
Sun, Jul 21
|RCCG House Of Praise
To Buy Tickets Contact Harwinder Singh on +1 (416) 837-3640
Time & Location
Jul 21, 2024, 9:38 a.m.
RCCG House Of Praise, 5 Redstone Hts. NE, Calgary, AB T3N 0T6, Canada
Guests
About the event
ਕੀ ਤੁਸੀਂ ਆਪਣੀ ਜ਼ਿੰਦਗੀ ਨੂੰ ਉਸਾਰੂ ਢੰਗ ਨਾਲ ਆਪਣੇ ਕਾਬੂ 'ਚ ਲੈਣ ਅਤੇ ਆਪਣੇ ਕਾਮਯਾਬੀ ਭਰੇ ਟੀਚੇ ਹਾਸਲ ਕਰਨ ਲਈ ਤਿਆਰ ਹੋ?
ਅਸੀਂ Calgary ਵਿਖੇ ਲੈ ਕੇ ਆ ਰਹੇ ਹਾਂ ਅਜਿਹਾ ਈਵੈਂਟ, ਜਿਸ 'ਚ ਵਿੱਚ ਅਸੀਂ ਤੁਹਾਨੂੰ ਸਿਖਾਵਾਂਗੇ ਜ਼ਿੰਦਗੀ ਦੀ ਵਾਗਡੋਰ ਕਿਵੇਂ ਸੰਭਾਲਣੀ ਹੈ। ਅਸੀਂ ਗੱਲਾਂ ਕਰਾਂਗੇ Goal Setting ਬਾਰੇ, ਸੈਲਫ਼ ਕਾਨਫ਼ੀਡੈਂਸ ਭਾਵ ਆਤਮ ਵਿਸ਼ਵਾਸ ਵਧਾਉਣ ਬਾਰੇ, ਟਾਈਮ Management ਬਾਰੇ, Emotions 'ਤੇ ਕਾਬੂ ਪਾਉਣ ਬਾਰੇ, ਗੁੱਸੇ 'ਤੇ ਕਾਬੂ ਪਾਉਣ ਬਾਰੇ, Anxiety ਭਾਵ ਫ਼ਿਕਰਮੰਦੀ ਅਤੇ Overthinking ਨੂੰ ਘਟਾਉਣ ਬਾਰੇ।
ਸਾਡੇ ਇਸ ਖ਼ਾਸ ਈਵੈਂਟ ਦੇ ਵਿਸ਼ੇ ਹੋਣਗੇ
🎯 Goal Setting: ਸਿੱਖੋ ਕਿ ਆਪਣੇ ਟੀਚਿਆਂ ਤੱਕ ਕਿਵੇਂ ਪਹੁੰਚਣਾ ਹੈ, ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਯੋਜਨਾ ਕਿਵੇਂ ਬਣਾਉਣੀ ਹੈ।
💪 Confidence Building: ਆਪਣੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਕੀ-ਕੀ ਕਰਨਾ ਹੈ।
⏰ Time Management: ਆਪਣੇ ਸਮੇਂ ਦੀ ਬਿਹਤਰ ਵਰਤੋਂ ਕਿਵੇਂ ਕਰਨੀ ਹੈ ਅਤੇ ਸਾਰੇ ਕੰਮ ਸਮੇਂ ਅਨੁਸਾਰ ਕਿਵੇਂ ਕਰਨੇ ਹਨ।
🤬 Anger Management: ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਕਿਵੇਂ ਰੱਖਣਾ ਹੈ ਅਤੇ ਇਹਨਾਂ ਦਾ ਪ੍ਰਗਟਾਵਾ ਚੰਗੇ ਢੰਗ ਨਾਲ ਕਿਵੇਂ ਕਰਨਾ ਹੈ।
😰 Anxiety ਤੇ Overthinking: ਬੇਲੋੜੀ ਤੇ ਦਬਾਅ ਪਾਉਣ ਵਾਲੀ ਚਿੰਤਾ ਨੂੰ ਕਾਬੂ ਵਿੱਚ ਰੱਖਣ ਲਈ ਕਿਹੜੀ ਰਣਨੀਤੀ ਕਿਵੇਂ ਬਣਾਉਣੀ ਹੈ।
🧠 Emotional Regulation: ਆਪਣੀਆਂ ਭਾਵਨਾਵਾਂ ਉੱਤੇ ਕਾਬੂ ਕਿਵੇਂ ਰੱਖਣਾ ਹੈ ਅਤੇ ਇਸ ਨਾਲ ਆਪਣੀ ਸ਼ਖ਼ਸੀਅਤ ਕਿਵੇਂ ਬਿਹਤਰ ਬਣਾਉਣੀ ਹੈ।
👫 Relationship issues: ਆਪਣੇ ਸਬੰਧਾਂ ਨੂੰ ਕਿਵੇਂ ਸੁਧਾਰਿਆ ਜਾਵੇ ਅਤੇ ਵਿਵਾਦ ਦਾ ਹੱਲ ਕਿਵੇਂ ਕਰਨਾ ਹੈ ਸਿੱਖੋ।
🧒 Sikh way of Meditation: ਤੁਹਾਨੂੰ ਗੁਰਬਾਣੀ ਦੇ ਆਸ਼ੇ ਤੇ Meditation ਕਰਨੀ ਸਿਖਾਵਾਂਗੇ
ਵਿਸ਼ੇਸ਼ਤਾਵਾਂ
- Face-To-Face Interaction Sessions
- Activities and Workbooks
- Mindfulness Exercises
- Guest speakers