top of page

ਖੁਸ਼ੀਆਂ ਦਾ ਕੋਰਸ ਤੁਹਾਡੇ ਸ਼ਹਿਰ ਵਿੱਚ 

ਲੋਕਾਂ ਵਿੱਚ ਜਾਣ ਅਤੇ ਖੁੱਲ ਕੇ ਗਲ ਕਰਨ ਦਾ confidence
ਆਪਣੇ emotions ਤੇ ਪੂਰਾ ਕਾਬੂ
Overthinking ਅਤੇ Stress ਤੇ control
ਬੇਹਤਰ ਪਰਿਵਾਰਿਕ ਅਤੇ ਸਮਾਜਿਕ ਰਿਸ਼ਤੇ
ਨਿਤਨੇਮ ਅਤੇ Exercise ਦੀ routine
ਮਾਨਸਿਕ ਪਰੇਸ਼ਾਨੀਆਂ ਤੋਂ ਛੁਟਕਾਰਾ

20 July 2024

North Delta Recreation Centre

SURREY

SURREY

28 July 2024

Century Gardens Recreation Centre

BRAMPTON

BRAMPTON

21 July 2024

RCCG House Of Praise

CALGARY

CALGARY

ਸੁਰਤ ਲਾਉਣ ਲਈ
ਸ਼ੁਕਰ ਮਨਾਉਣਾ
ਬਹੁਤ ਜ਼ਰੂਰੀ ਆ।

ਪਿਛਲੇ ਦੋ ਸਾਲ ਤੋਂ ਮੈਂ  Achieve Happily ਰਾਹੀਂ mindset ਅਤੇ ਮੈਂਟਲ ਹੈਲਥ awareness ਤੇ ਪੰਜਾਬੀ ਵਿਚ ਕੰਮ ਕਰ ਰਿਹਾ ਹਾਂ. ਇਸ ਦੌਰਾਨ ਮੈਂ ਲਗਭਗ 2000 ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮੱਦਦ ਕਰ ਚੁੱਕਾ ਹਾਂ. ਮੈਂ ਖੁਦ ਵੀ ਇਨ੍ਹਾਂ ਦੋ ਸਾਲਾਂ ਵਿੱਚ ਪੰਜਾਬੀ ਭਾਈਚਾਰੇ ਵਿੱਚ ਮੈਂਟਲ ਹੈਲਥ ਐਂਡ mindset ਨੂੰ ਲੈ ਕੇ ਆ ਰਹੀਆਂ ਦਿੱਕਤਾਂ ਬਾਰੇ ਬਹੁਤ ਕੁਝ ਸਿੱਖਿਆ ਅਤੇ ਸਮਝਿਆ ਹੈ।  ਕੈਨੇਡਾ ਵਿਚਲੇ ਇਨ੍ਹਾਂ ਸਮਾਗਮਾਂ ਵਿੱਚ ਮੈਂ ਆਪਣਾ ਤਜ਼ੁਰਬਾ, ਆਪਣੀ ਸਮਝ ਅਤੇ scientific ਤਰੀਕੇ ਤੁਹਾਡੇ ਨਾਲ਼ ਸਾਂਝੇ ਕਰੂੰਗਾ ਜਿੰਨ੍ਹਾਂ ਨਾਲ਼ ਤੁਹਾਡਾ ਜੀਵਨ ਹੋਰ ਵੀ ਬੇਹਤਰ ਹੋ ਸਕੇ

ਖੁਸ਼ ਹੋਣ ਦਾ ਆਸਾਨ ਤਰੀਕਾ

Join a growing community of more than a million readers

Subscribe to our newsletter

ਆਪਣੇ ਅੰਦਰ ਦੀ ਤਾਕਤ
ਨੂੰ ਪਛਾਣੋ ਅਤੇ ਅੱਗੇ ਵਧੋ

Our Valued Sponsors

bottom of page