top of page

Achieve Happily

ਸਿਰਫ ਇੱਕ ਦੁਪਹਿਰ, ਤੁਹਾਡੀ ਜ਼ਿੰਦਗੀ ਬਦਲ ਦੇਵੇਗੀ

ਖੁਸ਼ੀਆਂ ਦਾ ਕੋਰਸ Surrey

 

 

ਕੀ ਤੁਹਾਨੂੰ ਵੀ ਇਹ ਦਿਕੱਤਾਂ ਆ ਰਹੀਆਂ ਨੇ ?

ਲੋਕੀ ਕੀ ਕਹਿਣਗੇ  - ਜੇ ਮੈਂ ਫੇਲ ਹੋ ਗਿਆ ਤਾਂ ਕੀ ਹੋਊਗਾ , ਸਾਰੇ ਲੋਕ ਹੱਸਣਗੇ ,ਮੇਰਾ ਪਰਿਵਾਰ ਕੀ ਸੋਚੂਗਾ , ਸਮਾਜ ਕੀ ਸੋਚੂਗਾ। ਇਹ ਸਭ ਚੋਂ ਬਾਹਰ ਕੱਢ ਕੇ ਤੁਹਾਨੂੰ ਇਹੋ ਜਿਹਾ ਮਾਇੰਡ ਸੈਟ ਬਣਾ ਕੇ ਦੇਵਾਂਗੇ ਕੇ ਤੁਸੀਂ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹੋਗੇ। ਤੁਹਾਡਾ ਇੱਕ ਹੀ ਟੀਚਾ ਹੋਵੇਗਾ - ਆਪਣੀ ਮੇਹਨਤ ਅਤੇ  ਆਪਣੀ ਮੰਜ਼ਿਲ

ਪਰੇਸ਼ਾਨੀ ਡਿਪਰੈਸ਼ਨ -ਜਦੋਂ ਆਪਾਂ ਨੂੰ Overthinking ਅਤੇ ਸਟਰੈਸ ਘੇਰਾ ਪਾ ਲੈਂਦੀ ਹੈ ਤਾਂ ਆਪਾਂ ਜ਼ਿੰਦਗੀ ਵਿਚ ਪਿੱਛੇ ਰਹਿ ਜਾਂਦੇ ਹਾਂ|ਤੁਹਾਨੂੰ ਵਰਕਸ਼ਾਪਾਂ ਦੇ ਵਿੱਚ ਸਿਖਾਵਾਂਗੇ ਕਿ ਇਹ ਜੋ   Overthinking ਚੱਲ ਰਹੀ ਹੈ ਇਸਨੂੰ  ਕਿਵੇਂ ਰੋਕਣਾ ਹੈ ਅਤੇ ਆਪਣਾ ਧਿਆਨ  ਆਪਣੇ  ਕੰਮ ਵੱਲ ਤੇ ਆਪਣੀ  ਤਰੱਕੀ ਵੱਲ ਕਿਵੇਂ ਲੈ ਕੇ ਜਾਣਾ

ਤੁਹਾਡੇ past  ਦੇ ਵਿੱਚ ਜੋ ਵੀ ਤੁਹਾਡੇ ਨਾਲ ਬੁਰਾ ਹੋਇਆ ਜਿਹਦੇ ਕਰਕੇ ਤੁਸੀਂ ਇੱਕ Trauma  ਨਾਲ ਚੱਕੀ ਫਿਰਦੇ ਹੋ ਉਸ Trauma  ਤੋਂ ਕਿਵੇਂ ਖਹਿੜਾ ਛੁਡਾਉਣਾ  ਉਹ Trauma  ਨੂੰ ਪਾਸੇ ਲਾਹ ਕੇ ਕਿਵੇਂ ਰੱਖਣਾ ਤੇ ਰਹਿੰਦੀ ਜ਼ਿੰਦਗੀ ਨੂੰ ਪੂਰੀ ਤਸੱਲੀ ਨਾਲ ਪੂਰੀ ਖੁਸ਼ੀ ਨਾਲ ਭਰਪੂਰ ਆਨੰਦ ਮਾਣ ਕੇ ਕਿਵੇਂ ਜਿਉਣਾ ਇਹ ਸਾਰੇ ਤਰੀਕੇ ਤੁਹਾਨੂੰ ਉਥੇ ਸਿਖਾਵਾਂਗੇ

ਡਿਸਪਲਨ ਤੇ ਅਨਸਾਸ਼ਨ ਸਿਰਫ ਸੁਪਨਾ ਨਹੀਂ ਇਹ ਇੱਕ ਹਕੀਕਤ ਬਣੂਗੀ।  ਰੂਟੀਨ  ਵਿੱਚ ਪਾਠ ਕਰਨਾ, ਸਵੇਰੇ ਉੱਠ ਕੇ ਜਿੰਮ ਜਾਣਾ, ਆਪਣੀ  ਕਿਤਾਬਾਂ ਚੱਕ ਕੇ ਪੜ੍ਹਨਾ, ਆਪਣੇ  ਸਾਰੇ ਕੰਮ ਪੂਰੇ ਕਰਨੇ ਉਹ ਸਾਰਾ ਕੁਝ ਤੁਹਾਨੂੰ ਇਸ ਤਰੀਕੇ ਨਾਲ ਸਿਖਾਵਾਂਗੇ ਵੀ ਅੱਗੇ ਜਾ ਕੇ ਤੁਹਾਨੂੰ ਕਦੇ ਉਹ ਦਿੱਕਤ ਨਹੀਂ ਆਊਗੀ।  ਤੁਸੀਂ ਹਮੇਸ਼ਾ ਆਪਣੀ  ਰੂਟੀਨ ਫੌਲੋ  ਕਰ ਸਕੋਗੇ

ਪ੍ਰੋਗਰਾਮ ਦੇ ਵਿੱਚ 

ਵਰਕਸ਼ਾਪਸ ਹੋਣਗੀਆਂ ਜਿਨ੍ਹਾਂ ਵਿੱਚ ਤੁਹਾਨੂੰ ਉਹ ਟੂਲ ਦਵਾਂਗੇ ਜਿਨਾਂ ਨਾਲ ਤੁਸੀਂ ਆਪਦੀ ਜ਼ਿੰਦਗੀ ਨੂੰ ਅੱਗੇ ਵਧੀਆ ਤਰੀਕੇ ਨਾਲ ਜਿਉਂ ਸਕੋ

Anxiety ਕੰਟਰੋਲ ਦੇ ਆਸਾਨ ਤਰੀਕੇ ਵੀ ਸਿਖਾਵਾਂਗੇ

ਮੈਡੀਟੇਸ਼ਨ ਦੇ ਸੌਖੇ  ਤਰੀਕੇ ਤੁਹਾਨੂੰ ਸਿਖਾਏ ਜਾਣਗੇ ਤੇ ਇਹਨਾਂ ਨੂੰ ਤੁਸੀਂ ਆਪਣੇ ਆਪ ਅੱਗੇ ਵਾਸਤੇ ਵਰਤ ਸਕੋਗੇ ਆਪਣੀ ਜ਼ਿੰਦਗੀ ਨੂੰ ਬਿਹਤਰ ਅਤੇ ਖੁਸ਼ਨੁਮਾ ਬਣਾਉਣ ਵਾਸਤੇ

 Surrey

ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਹੋਸਟ ਮਨਦੀਪ ਸ਼ਾਹ ਹੈ।  ਉਹ ਬਹੁਤ ਸੋਹਣੀ ਤੇ ਸਾਫ ਸੁਥਰੀ ਕਮੇਡੀ ਦੇ ਲਈ ਜਾਣੇ ਜਾਂਦੇ ਨੇ ਨਾਲ ਨਾਲ ਹਾਕੀ ਦੇ ਬਹੁਤ ਵੱਡੇ ਪਲੇਅਰ ਨੇ ਤੇ ਇਹ ਕਨੇਡਾ ਦੇ ਪੰਜਾਬੀਆਂ ਦੀ ਨਬਜ ਨੂੰ ਪੂਰੀ ਤਰ੍ਹਾਂ ਸਮਝਦੇ ਨੇ। ਤਾਂ ਜਿੱਥੇ ਮੈਂ ਤੁਹਾਨੂੰ ਇਹ ਸਾਰੀਆਂ ਸਿਆਣੀਆਂ ਸਿਆਣੀਆਂ ਗੱਲਾਂ ਦੱਸੂਗਾ ਉੱਥੇ ਹੱਸਣਾ ਤੇ ਖੁਸ਼ ਹੋਣਾ ਤੇ ਠਹਾਕੇ  ਕੇ ਲਾਉਣਾ ਵੀ ਬਹੁਤ ਜਰੂਰੀ ਹੈ  ਉਹ ਜਿੰਮੇਵਾਰੀ ਮਨਦੀਪ  ਤੋਂ ਵਧੀਆ ਕੋਈ ਵੀ ਨਹੀਂ ਨਿਭਾ ਸਕਦਾ।

Our Valued Sponsors

Join a growing community of more than a million readers

Subscribe to our newsletter

Money Back Guarantee

ਜੇ ਤੁਹਾਨੂੰ ਪ੍ਰੋਗਰਾਮ ਦੇ ਅੰਤ  ਤੇ ਲੱਗੇ ਵੀ ਤੁਹਾਨੂੰ ਉਹ ਚੀਜ਼ਾਂ ਨਹੀਂ ਮਿਲੀਆਂ  ਜੋ ਤੁਸੀਂ ਇਥੇ ਸੋਚ ਕੇ ਆਏ ਸੀ ਤੁਹਾਨੂੰ ਬਿਨਾਂ ਕਿਸੇ ਸਵਾਲ ਤੋਂ ਤੁਹਾਡੇ ਪੂਰੇ ਪੈਸੇ ਵਾਪਸ ਕੀਤੇ ਜਾਣਗੇ|

bottom of page